ਹੋਰ ਸਰਕਾਰੀ ਏਜੰਸੀਆਂ ਤੋਂ ਜਾਣਕਾਰੀ Information from other government agencies

ਹੋਰ ਸਰਕਾਰੀ ਏਜੰਸੀਆਂ ਤੋਂ ਮੁੱਖ ਅਨੁਵਾਦ ਕੀਤੀ ਜਾਣਕਾਰੀ ਲੱਭੋ, ਜਿਸ ਵਿੱਚ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਅਤੇ ਐਮਰਜੈਂਸੀ ਵਿੱਚ ਕੀ ਕਰਨਾ ਹੈ, ਸ਼ਾਮਲ ਹੋਵੇ।

Get Ready 

National Emergency Management Agency (NEMA)

ਐਮਰਜੈਂਸੀ ਕਿਸੇ ਵੀ ਸਮੇਂ, ਕਿਤੇ ਵੀ ਹੋ ਸਕਦੀ ਹੈ। ਤੁਸੀਂ ਤਿਆਰ ਰਹਿਣ ਲਈ ਕਦਮ ਚੁੱਕ ਸਕਦੇ ਹੋ।

ਹੋਰ ਪਤਾ ਕਰੋ

 

ਨਾਮ ਦਰਜ ਕਰਾਉਣ ਅਤੇ ਵੋਟ ਪਾਉਣ ਲਈ ਤਿਆਰ ਹੋ ਜਾਓ | Get ready to enrol and vote

Electoral Commission

ਜੇਕਰ ਵੋਟ ਪਾਉਣ ਲਈ ਤੁਹਾਡਾ ਨਾਮ ਦਰਜ ਹੈ, ਤਾਂ ਤੁਹਾਡਾ ਸਾਧਾਰਨ ਚੋਣਾਂ, ਸਥਾਨਕ ਚੋਣਾਂ ਅਤੇ ਤੁਹਾਨੂੰ ਲੋਕਮੱਤਾਂ ਵਿੱਚ ਬੋਲਣ ਦਾ ਅਧਿਕਾਰ ਹੁੰਦਾ ਹੈ। ਚੋਣਾਂ ਤੁਹਾਨੂੰ ਇੱਕ ਮੌਕਾ ਪ੍ਰਦਾਨ ਕਰਦੀਆਂ ਹਨ ਇਹ ਦੱਸਣਲਈ ਕਿਤੁਹਾਡੀ ਪ੍ਰਤਿਨਿਧੀਤਵਤਾ ਕੌਣ ਕਰੇਗਾ ਅਤੇ ਤੁਸੀਂ ਕਿਸ ਦਾ ਸਮਰੱਥਣ ਕਰਦੇ ਹੋ।

ਹੋਰ ਪਤਾ ਕਰੋ

 

2023 ਦੀ ਜਨਗਣਨਾ | Census 2023

StatsNZ

ਜਾਣੋ ਕਿ ਜਨਗਣਨਾ ਕੀ ਹੈ, ਅਸੀਂ ਇਹ ਕਿਉਂ ਕਰਦੇ ਹਾਂ, ਅਤੇ ਤੁਸੀਂ ਕਿਵੇਂ ਹਿੱਸਾ ਲੈ ਸਕਦੇ ਹੋ।

ਹੋਰ ਪਤਾ ਕਰੋ

 

COVID-19 (ਕੋਵਿਡ-19) ਬਾਰੇ ਜਾਣਕਾਰੀ | Information about COVID-19

Te Whatu Ora

ਨਿਊਜ਼ੀਲੈਂਡ ਦੀ COVID-19 ਪ੍ਰਤੀਕਿਰਿਆ ਬਾਰੇ ਪੰਜਾਬੀ ਵਿੱਚ ਜਾਣਕਾਰੀ।

ਹੋਰ ਪਤਾ ਕਰੋ