ਪੋਸਟਰ ਅਤੇ ਸ੍ਰੋਤ Posters and resources

ਨਸਲੀ ਭਾਈਚਾਰਿਆਂ ਲਈ ਮੰਤਰਾਲੇ ਦੁਆਰਾ ਬਣਾਏ ਪੰਜਾਬੀ ਵਿੱਚ ਪੋਸਟਰਾਂ ਅਤੇ ਸਰੋਤਾਂ ਨੂੰ ਲੱਭੋ ਅਤੇ ਡਾਊਨਲੋਡ ਕਰੋ।

ਕੰਮ ਵਾਲੀ ਥਾਂ ਲਈ ਪੋਸਟਰ | Posters for the workplace

ਅਸੀਂ ਅਨੁਵਾਦਿਤ ਚਿੰਨ੍ਹ, ਪੋਸਟਰ ਅਤੇ ਲੇਬਲ ਬਣਾਏ ਹਨ ਜੋ ਕੰਮ ਦੇ ਸਥਾਨਾਂ ਦੇ ਆਲੇ-ਦੁਆਲੇ ਲਗਾਏ ਜਾ ਸਕਦੇ ਹਨ, ਭਾਸ਼ਾਵਾਂ ਦੀ ਦਿੱਖ ਨੂੰ ਵਧਾਉਂਦੇ ਹਨ ਅਤੇ ਰੋਜ਼ਾਨਾ ਸੰਦਰਭਾਂ ਵਿੱਚ ਉਹਨਾਂ ਦੀ ਵਰਤੋਂ ਨੂੰ ਆਮ ਕਰਦੇ ਹਨ।

ਇਹਨਾਂ ਪੋਸਟਰਾਂ ਨੂੰ ਡਾਊਨਲੋਡ ਕਰੋ

ਸਰਕਾਰੀ ਸੇਵਾਵਾਂ ਨੂੰ ਕਾਲ ਕਰਨ ਵੇਲੇ ਭਾਸ਼ਾ ਸਹਾਇਤਾ | Language support when calling government services

ਜੇਕਰ ਤੁਸੀਂ ਕਿਸੇ ਸਰਕਾਰੀ ਏਜੰਸੀ ਨੂੰ ਕਾਲ ਕਰ ਰਹੇ ਹੋ ਅਤੇ ਤੁਹਾਨੂੰ ਭਾਸ਼ਾ ਸਹਾਇਤਾ ਦੀ ਲੋੜ ਹੈ, ਤਾਂ ਕਿਸੇ ਦੁਭਾਸ਼ੀਏ ਦੀ ਮੰਗ ਕਰੋ।

ਸਰਕਾਰੀ ਸੇਵਾਵਾਂ ਨੂੰ ਕਾਲ ਕਰਨ ਵੇਲੇ ਭਾਸ਼ਾ ਸਹਾਇਤਾ | Language support when calling government services

ਕਿਸੇ ਦੁਭਾਸ਼ੀਏ ਦੀ ਮੰਗ ਕਰੋ | Ask for an interpreter

Last modified: