Document Name | Language | Description | Topic | Agency | Format | Audience |
---|---|---|---|---|---|---|
ਐਮਰਜੈਂਸੀ ਯੋਜਨਾ ਕਿਵੇਂ ਬਣਾਈਏ How to make an emergency plan | ਪੰਜਾਬੀ | Punjabi |
ਇਹ ਵੀਡੀਓ ਦੱਸਦਾ ਹੈ ਕਿ ਐਮਰਜੈਂਸੀ ਯੋਜਨਾ ਕਿਵੇਂ ਬਣਾਈ ਜਾਵੇ। This video explains how to make an emergency plan. |
Emergency Preparedness | Ministry for Ethnic Communities (MEC) | Video | Community |
ਵਿਦੇਸ਼ੀ ਦਖਲਅੰਦਾਜ਼ੀ ਦੀ ਰਿਪੋਰਟ ਕਿਵੇਂ ਕਰਨੀ ਹੈ How to report foreign interference | ਪੰਜਾਬੀ | Punjabi |
ਨਿਊਜ਼ੀਲੈਂਡ ਵਿੱਚ ਨਸਲੀ ਭਾਈਚਾਰਿਆਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਨੂੰ ਸਹਿਨ ਕਰਨ ਦੀ ਲੋੜ ਨਹੀਂ ਹੈ। ਤੁਸੀਂ ਹੇਠਾਂ ਦਿੱਤੇ ਵਿਕਲਪਾਂ ਦੀ ਵਰਤੋਂ ਕਰਕੇ ਵਿਦੇਸ਼ੀ ਦਖਲਅੰਦਾਜ਼ੀ ਦੀ ਰਿਪੋਰਟ ਕਰ ਸਕਦੇ ਹੋ। Ethnic Communities in New Zealand don’t have to tolerate foreign interference. You can report foreign interference using the options below. |
Foreign interference | Ministry for Ethnic Communities (MEC) | HTML | Community |
ਇੱਕ ਰੈਪਿਡ ਐਂਟੀਜੇਨ ਟੈਸਟ ਦੀ ਵਰਤੋਂ ਕਿਵੇਂ ਕਰਨੀ ਹੈ How to use a Rapid Antigen Test | ਪੰਜਾਬੀ | Punjabi |
ਟੈਸਟ ਨਿਰਦੇਸ਼, ਬ੍ਰਾਂਡ ਦੇ ਆਧਾਰ 'ਤੇ ਵੱਖ-ਵੱਖ ਹੁੰਦੇ ਹਨ। ਬਹੁਤ ਸਾਰੀਆਂ ਰੈਪਿਡ ਐਂਟੀਜੇਨ ਟੈਸਟਿੰਗ ਕਿੱਟਾਂ ਆਮ ਤੌਰ 'ਤੇ ਹੇਠਾਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦੀਆਂ ਹਨ, ਪਰ ਸਾਰੀਆਂ ਨਹੀਂ। ਕਿਰਪਾ ਕਰਕੇ ਨਿਰਮਾਤਾ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ। Test instructions vary by manufacturer. Many Rapid Antigen Tests follow the instructions below, but not all. Follow the instructions of each manufacturer. |
Health | Te Whatu Ora (Health NZ) | Community | |
ACC ਨਾਾਲ ਜਾਾਣ-ਪਛਾਾਣ Introduction to ACC | ਪੰਜਾਬੀ | Punjabi |
ਐਕਸੀਡੈਂਟ ਕੰਪਨਸੇਸ਼ਨ ਕਾਰਪੋਰੇਸ਼ਨ (ACC) ਇੱਕ ਸਰਕਾਰੀ ਏਜੰਸੀ ਹੈ ਜੋ ਕੰਮ 'ਤੇ ਜਾਂ ਰੋਜ਼ਾਨਾ ਜੀਵਨ ਵਿੱਚ ਵਾਪਰਨ ਵਾਲੇ ਦੁਰਘਟਨਾ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ। The Accident Compensation Corporation (ACC) is a government agency which helps injured people recover after an accident which happens at work or in everyday life. |
Health | Inland Revenue (IRD) | Business | |
ACC ਨਾਾਲ ਜਾਾਣ-ਪਛਾਾਣ Introduction to ACC | ਪੰਜਾਬੀ | Punjabi |
ACC ਨਿਊਜ਼ੀਲੈਂਡ ਦੀ ਦੁਰਘਟਨਾ ਮੁਆਵਜ਼ਾ ਯੋਜਨਾ ਹੈ। ਇਹ ਨਿਊਜ਼ੀਲੈਂਡ ਦੇ ਸਾਰੇ ਨਿਵਾਸੀਆਂ, ਅਤੇ ਨਿਊਜ਼ੀਲੈਂਡ ਆਉਣ ਵਾਲੇ ਸੈਲਾਨੀਆਂ ਨੂੰ ਨੋ-ਫਾਲਟ (ਬਿਨਾਂ ਨੁਕਸ) ਦੇ ਨਿੱਜੀ ਸੱਟ ਬੀਮਾ ਕਵਰ ਪ੍ਰਦਾਨ ਕਰਦਾ ਹੈ। ACC is New Zealand’s accident compensation scheme. It provides no-fault personal injury insurance cover to all New Zealand residents, and visitors to New Zealand. |
Health | Inland Revenue (IRD) | Community | |
ਔਨਲਾਈਨ ਸੁਰੱਖਿਅਤ ਰੱਖਣਾ Keeping safe online | ਪੰਜਾਬੀ | Punjabi |
ਆਪਣੇ ਆਪ ਨੂੰ ਔਨਲਾਈਨ ਸੁਰੱਖਿਅਤ ਰੱਖਣ ਲਈ ਤੁਹਾਨੂੰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ, ਇਹ ਸਮਝਣ ਲਈ ਤੁਹਾਡੀ ਮਦਦ ਕਰਨ ਲਈ ਜਾਣਕਾਰੀ ਲੱਭੋ। Find information to help you to understand what steps you should take to keep yourself safe online. |
Online safety | Ministry for Ethnic Communities (MEC) | HTML | Community |
ਔਨਲਾਈਨ ਸੁਰੱਖਿਅਤ ਰੱਖਣਾ Keeping secure online | ਪੰਜਾਬੀ | Punjabi |
ਅਸੀਂ ਦੋਸਤਾਂ ਅਤੇ ਪਰਿਵਾਰ ਨਾਲ ਗੱਲ ਕਰਨ ਲਈ, ਆਪਣੇ ਕਾਰੋਬਾਰ ਲਈ, ਈਮੇਲ ਕਰਨ ਲਈ, ਅਤੇ ਬੈਂਕਿੰਗ ਵਰਗੀਆਂ ਮਹੱਤਵਪੂਰਨ ਚੀਜ਼ਾਂ ਲਈ ਇੰਟਰਨੈੱਟ ਦੀ ਵਰਤੋਂ ਕਰਦੇ ਹਾਂ। ਸਾਡੇ ਔਨਲਾਈਨ ਖਾਤਿਆਂ ਦੀ ਸੁਰੱਖਿਆ ਕਰਨਾ ਮਹੱਤਵਪੂਰਨ ਹੈ। ਜਦੋਂ ਤੁਸੀਂ ਔਨਲਾਈਨ ਹੁੰਦੇ ਹੋ ਤਾਂ ਸੁਰੱਖਿਅਤ ਰਹਿਣ ਲਈ ਇੱਥੇ ਕੁਝ ਸਧਾਰਨ ਕਦਮ ਹਨ। We use the internet to talk to friends and family, for our business, for important things like email, and banking. It's important that we keep our online accounts secure. Here are some simple steps to keep yourself safe online. |
Online safety | National Cyber Security Centre (NCSC) | HTML | Community |
ਆਪਣੇ ਸੰਗਠਨ ਨੂੰ ਔਨਲਾਈਨ ਸੁਰੱਖਿਅਤ ਰੱਖਣਾ Keeping your organisation safe online | ਪੰਜਾਬੀ | Punjabi |
ਤੁਸੀਂ ਆਪਣੇ ਭਾਈਚਾਰਕ ਸਮੂਹ ਜਾਂ ਸੰਗਠਨ ਨੂੰ ਔਨਲਾਈਨ ਸੁਰੱਖਿਅਤ ਰੱਖਣ ਲਈ ਕਿਹੜੇ ਕਦਮ ਚੁੱਕ ਸਕਦੇ ਹੋ, ਇਹ ਸਮਝਣ ਲਈ ਤੁਹਾਡੀ ਮਦਦ ਕਰਨ ਲਈ ਜਾਣਕਾਰੀ ਲੱਭੋ। Find information to help you understand what steps you can take to keep your community group or organisation safe online. |
Online safety | Ministry for Ethnic Communities (MEC) | HTML | Organisations |
ਸਰਕਾਰੀ ਸੇਵਾਵਾਂ ਨੂੰ ਕਾਲ ਕਰਨ ਵੇਲੇ ਭਾਸ਼ਾ ਸਹਾਇਤਾ Language support when calling government services | ਪੰਜਾਬੀ | Punjabi |
ਜੇਕਰ ਤੁਸੀਂ ਕਿਸੇ ਸਰਕਾਰੀ ਏਜੰਸੀ ਨੂੰ ਕਾਲ ਕਰ ਰਹੇ ਹੋ ਅਤੇ ਤੁਹਾਨੂੰ ਭਾਸ਼ਾ ਸਹਾਇਤਾ ਦੀ ਲੋੜ ਹੈ, ਤਾਂ ਕਿਸੇ ਦੁਭਾਸ਼ੀਏ ਦੀ ਮੰਗ ਕਰੋ। ਇਸ ਸੇਵਾ ਬਾਰੇ ਹੋਰ ਜਾਣੋ ਅਤੇ ਆਪਣੇ ਭਾਈਚਾਰੇ ਨਾਲ ਸਾਂਝਾ ਕਰਨ ਲਈ ਫਲਾਇਰ ਡਾਊਨਲੋਡ ਕਰੋ। If you need language support when calling a government agency, ask for an interpreter. Learn more about this service and download flyers to share with your community. |
Language | Ministry for Ethnic Communities (MEC) | HTML | Community |
ਗੁੰਮਰਾਹਕੁੰਨ ਜਾਣਕਾਰੀ Misinformation | ਪੰਜਾਬੀ | Punjabi |
ਗੁੰਮਰਾਹਕੁੰਨ ਜਾਣਕਾਰੀ ਆਸਾਨੀ ਨਾਲ ਫੈਲ ਜਾਂਦੀ ਹੈ ਅਤੇ ਨੁਕਸਾਨ ਪਹੁੰਚਾ ਸਕਦੀ ਹੈ ਜੇਕਰ ਲੋਕ ਇਹ ਦੱਸਣ ਵਿੱਚ ਅਸਮਰੱਥ ਹਨ ਕਿ ਇਹ ਪ੍ਰਮਾਣਿਤ ਹੈ ਜਾਂ ਨਹੀਂ। ਪੜ੍ਹਦੇ ਸਮੇਂ ਸਮਾਂ ਕੱਢੋ ਅਤੇ ਸੋਚੋ, ਖਾਸ ਤੌਰ 'ਤੇ ਸਿਹਤ ਜਾਣਕਾਰੀ ਦੇ ਆਲੇ-ਦੁਆਲੇ। Misinformation is easily spread and can cause harm if people are unable to tell if it’s verified or not. Take time and reflect when reading. |
Health | Ministry for Ethnic Communities (MEC) | Video | Community |