ਐਮਰਜੈਂਸੀ ਕਿਸੇ ਵੀ ਸਮੇਂ, ਕਿਤੇ ਵੀ ਹੋ ਸਕਦੀ ਹੈ Emergencies can happen anytime, anywhere

ਨਸਲੀ ਭਾਈਚਾਰਿਆਂ ਲਈ ਮੰਤਰਾਲੇ ਅਤੇ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਵੀਡੀਓਜ਼ ਦੀ ਇਸ ਲੜੀ ਨੂੰ ਬਣਾਉਣ ਲਈ ਮਿਲ ਕੇ ਕੰਮ ਕੀਤਾ ਹੈ, ਤਾਂ ਜੋ ਸਾਡੇ ਭਾਈਚਾਰਿਆਂ ਨੂੰ ਪਤਾ ਹੋਵੇ ਕਿ ਵੱਖ-ਵੱਖ ਆਫ਼ਤਾਂ ਅਤੇ ਐਮਰਜੈਂਸੀਆਂ ਦੀ ਤਿਆਰੀ ਲਈ ਕੀ ਕਰਨਾ ਹੈ ਅਤੇ ਜਦੋਂ ਉਹ ਵਾਪਰਦੀਆਂ ਹਨ ਤਾਂ ਕਿਵੇਂ ਪ੍ਰਤੀਕਿਰਿਆ ਕਰਨੀ ਹੈ।

ਵੀਡੀਓਜ਼ Videos

  • ਐਮਰਜੈਂਸੀ ਯੋਜਨਾ ਕਿਵੇਂ ਬਣਾਈਏ | How to make an emergency plan
    ਇਹ ਵੀਡੀਓ ਦੱਸਦਾ ਹੈ ਕਿ ਐਮਰਜੈਂਸੀ ਯੋਜਨਾ ਕਿਵੇਂ ਬਣਾਈ ਜਾਵੇ।
  • ਤੁਹਾਨੂੰ ਐਮਰਜੈਂਸੀ ਵਿੱਚ ਕੀ ਚਾਹੀਦਾ ਹੈ | What you will need in an emergency
    ਇਹ ਵੀਡੀਓ ਦੱਸਦਾ ਹੈ ਕਿ ਤੁਹਾਨੂੰ ਐਮਰਜੈਂਸੀ ਵਿੱਚ ਕੀ ਚਾਹੀਦਾ ਹੈ।
  • ਭੂਚਾਲ ਵਿੱਚ ਕੀ ਕਰਨਾ ਹੈ | What to do in an earthquake
    ਇਹ ਵੀਡੀਓ ਦੱਸਦੀ ਹੈ ਕਿ ਭੂਚਾਲ ਵਿੱਚ ਕੀ ਕਰਨਾ ਹੈ।
  • ਸੁਨਾਮੀ ਵਿੱਚ ਕੀ ਕਰਨਾ ਹੈ | What to do in a tsunami
    ਇਹ ਵੀਡੀਓ ਦੱਸਦੀ ਹੈ ਕਿ ਸੁਨਾਮੀ ਵਿੱਚ ਕੀ ਕਰਨਾ ਹੈ।
  • ਹੜ੍ਹ ਵਿੱਚ ਕੀ ਕਰਨਾ ਹੈ | What to do in a flood
    ਇਹ ਵੀਡੀਓ ਦੱਸਦੀ ਹੈ ਕਿ ਹੜ੍ਹ ਵਿੱਚ ਕੀ ਕਰਨਾ ਹੈ।
  • ਤੂਫਾਨ ਵਿੱਚ ਕੀ ਕਰਨਾ ਹੈ | What to do in a storm
    ਇਹ ਵੀਡੀਓ ਦੱਸਦੀ ਹੈ ਕਿ ਤੂਫ਼ਾਨ ਵਿੱਚ ਕੀ ਕਰਨਾ ਹੈ।
  • ਅੱਗ ਵਿੱਚ ਕੀ ਕਰਨਾ ਹੈ | What to do in a fire
    ਇਹ ਵੀਡੀਓ ਦੱਸਦੀ ਹੈ ਕਿ ਅੱਗ ਵਿੱਚ ਕੀ ਕਰਨਾ ਹੈ।
  • ਜਵਾਲਾਮੁਖੀ ਗਤੀਵਿਧੀ ਦੇ ਦੌਰਾਨ ਕੀ ਕਰਨਾ ਹੈ | What to do during volcanic activity
    ਇਹ ਵੀਡੀਓ ਦੱਸਦਾ ਹੈ ਕਿ ਜਵਾਲਾਮੁਖੀ ਗਤੀਵਿਧੀ ਦੌਰਾਨ ਕੀ ਕੀਤਾ ਜਾਂਦਾ ਹੈ।
Get Ready website Punjabi

ਹੋਰ ਪਤਾ ਕਰੋ Find out more

ਐਮਰਜੈਂਸੀ ਲਈ ਤਿਆਰੀ ਕਰਨ ਅਤੇ ਨਿਪਟਣ ਬਾਰੇ ਵਧੇਰੇ ਜਾਣਕਾਰੀ ਲਈ, www.getready.govt.nz 'ਤੇ ਜਾਓ

Last modified: